12 ਬੇਤਲਾ ਸ਼ਰਾਬ ਬਰਾਮਦ

Jun 19 2018 03:51 PM
12 ਬੇਤਲਾ ਸ਼ਰਾਬ ਬਰਾਮਦ


ਪਠਾਨਕੋਟ 
ਥਾਣਾ ਡਵੀਜਨ ਨੰਬਰ-1 ਦੀ ਪੁਲੀਸ ਨੇ ਮਹਿੰਦਰ ਪਾਲ ਵਾਸੀ ਅਨੰਦਪੁਰ ਰੜਾ ਤੋ 12 ਬੋਤਲਾਂ ਸ਼ਰਾਬ ਦੀਆ ਫੜੀਆ। ਜਾਣਕਾਰੀ ਦਿੰਦੇ ਥਾਣੇ ਦੇ ਐਚ ਸੀ ਰਘਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸਾਹਪੁਰ ਚੋਕ ਦੇ ਖੱਡੀ ਪੁਲ ਤੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਮੁਲਜਮ ਦੀ ਤਲਾਸੀ ਲੈਣ ਤੇ ਉਸ ਪਾਸੋ 12 ਬੋਤਲਾ ਸ਼ਰਾਬ ਦੇਸ਼ੀ ਬਰਾਮਦ ਹੋਇਆ ਜਿਸ ਤੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

© 2016 News Track Live - ALL RIGHTS RESERVED