ਜਿਲ•ਾ ਵਪਾਰ ਮੰਡਲ ਪਠਾਨਕੋਟ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵਿੱਚ ਇੱਕ ਵਿਸ਼ੇਸ ਮੀਟਿੰਗ

Jun 15 2019 04:10 PM
ਜਿਲ•ਾ ਵਪਾਰ ਮੰਡਲ ਪਠਾਨਕੋਟ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵਿੱਚ ਇੱਕ ਵਿਸ਼ੇਸ ਮੀਟਿੰਗ

ਪਠਾਨਕੋਟ

ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜਿਲ•ਾ ਵਪਾਰ ਮੰਡਲ ਪਠਾਨਕੋਟ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵਿੱਚ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਿਲ•ਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਕੀਤੀ। ਇਸ ਮੋਕੇ ਤੇ ਸਭ ਤੋਂ ਪਹਿਲਾ ਜਿਲ•ਾ ਵਪਾਰ ਮੰਡਲ ਪਠਾਨਕੋਟ ਦੇ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਸਵਾਗਤ ਕੀਤਾ ਗਿਆ। 
ਇਸ ਮੋਕੇ ਤੇ ਜਿਲ•ਾ ਵਪਾਰ ਮੰਡਲ ਪਠਾਨਕੋਟ ਦੇ ਮੁੱਖ ਵਕਤਾ ਸ੍ਰੀ ਸਮੀਰ ਸਾਰਧਾ ਨੇ ਦੱਸਿਆ ਕਿ ਜਿਲ•ਾ ਵਪਾਰ ਮੰਡਲ ਪਠਾਨਕੋਟ ਵਪਾਰੀਆਂ ਦੇ ਹਿੱਤਾਂ ਲਈ ਕੰਮ ਕਰੇਗਾ ਅਤੇ ਜਿਲ•ਾ ਪ੍ਰਸਾਸਨ ਵੱਲੋਂ ਜੋ ਕਿ ਸਮਾਜਿਕ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਲਈ ਜੋ ਵੀ ਜਿਮ•ੇਦਾਰੀ ਲਗਾਈ ਜਾਵੇਗੀ ਜਿਲ•ਾ ਵਪਾਰ ਮੰਡਲ ਪਠਾਨਕੋਟ ਉਸ ਨੂੰ ਦਿਲ ਤੋਂ ਨਿਭਾਏਗਾ। ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਲ•ਾ ਪ੍ਰਸਾਸਨ ਵੱਲੋਂ ਜੋ ਵੀ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਨ•ਾਂ ਨਾਲ ਸਾਂਝੇ ਕੀਤੇ ਜਾਣਗੇ ਅਤੇ ਜੋ ਲੋਕਾਂ ਦੇ ਹਿੱਤ ਵਿੱਚ ਕਾਰਜ ਹੋਣਗੇ ਉਸ ਵਿੱਚ ਜਿਲ•ਾ ਪ੍ਰਸਾਸਨ ਜਿਲ•ਾ ਵਪਾਰ ਮੰਡਲ ਪਠਾਨਕੋਟ ਨੂੰ ਪੂਰਨ ਸਹਿਯੋਗ ਦੇਵੇਗਾ। 
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਵੇਕ ਮਾਰੀਆ ਚੈਅਰਮੈਨ, ਜੇ.ਪੀ. ਸਿੰਘ ਉਪ ਪ੍ਰਧਾਨ, ਸੁਰੇਸ ਮਹਾਜਨ, ਨਿਰਮਲ ਸਿੰਘ ਪੱਪੂ, ਨਰਿੰਦਰ ਵਾਲੀਆ, ਰਾਕੇਸ, ਅਜੈ ਬੇਦੀ, ਵਿਜੈ , ਸੰਜੂ,  ਕਾਕਾ, ਪੰਮਾ ਪਹਿਲਵਾਨ, ਪਰਮਜੀਤ ਸਿੰਘ, ਸੰਜੀਵ ਗੁਪਤਾ, ਰਾਜ ਕੁਮਾਰ ਕਾਕਾ, ਅਨੁਜ ਸਰਮਾ, ਅਤੁਲ ਮਹਾਜਨ, ਸੰਜੀਵ ਹਾਂਡਾ, ਜਤਿੰਦਰ ਜੀਤੂ ਜੰਡਵਾਲ, ਕੇਵਲ ਸਰਮਾ, ਅਜੈ ਸਰਮਾ, ਅਕੈਸ ਗੁਪਤਾ, ਅਮਨ ਡੋਗਰਾ, ਸੁਰਿੰਦਰ ਰਾਹੀ, ਦੀਪਕ ਵਾਲੀਆ, ਰਾਕੇਸ ਬਿੱਟਾ, ਸੱਤਿਅਮ ਸਾਰਧਾ, ਮੁਕੇਸ ਮਹਿਰਾ, ਆਦਿੱਤਿਆ ਉਬਰਾਏ, ਬਲਪ੍ਰੀਤ, ਦੀਪਕ ਸਰਮਾ, ਅਕਾਸ ਸਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ। 

© 2016 News Track Live - ALL RIGHTS RESERVED