ਸਾਨੂੰ ਆਪਣੇ ਬਜੂਰਗਾਂ ਦੀ ਅਹਿਮੀਅਤ ਨੂੰ ਸਮਝਨਾ ਚਾਹੀਦਾ

Jun 20 2019 03:08 PM
ਸਾਨੂੰ ਆਪਣੇ ਬਜੂਰਗਾਂ ਦੀ ਅਹਿਮੀਅਤ ਨੂੰ ਸਮਝਨਾ ਚਾਹੀਦਾ

ਪਠਾਨਕੋਟ

ਬਾਬਾ ਸਹਿਜ ਨਾਥ ਸੰਸਥਾ ਪਿੰਡ ਬੜੋਈ ਜੁਗਿਆਲ ਵਿਖੇ ਜਿਲ•ਾ ਤੇ ਸੈਸਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਜੀ ਅਤੇ ਉਨ•ਾਂ ਦੀ ਧਰਮ ਪਤਨੀ ਸ੍ਰੀਮਤੀ ਕਮਲਦੀਪ ਭੰਡਾਰੀ ਨੇ ਆਪਣੇ ਬੇਟੇ ਵਿਕਰਾਂਤ ਜੋਲੀ ਦਾ ਜਨਮਦਿਨ ਮਨਾਇਆ। ਉਨ•ਾਂ ਆਸਰਮ ਵਿੱਚ ਰਹਿੰਦੇ ਬਜੂਰਗਾਂ ਨਾਲ ਸਮਾਂ ਗੁਜਾਰਿਆ ਅਤੇ ਵਿਕਰਾਂਤ ਜੋਲੀ ਨੇ ਆਪਣੇ ਜਨਮਦਿਨ ਤੇ ਕੇਕ ਕੱਟ ਕੇ ਆਪਣੀ ਖੁਸੀ ਦੇ ਪਲ ਉਨ•ਾਂ ਨਾਲ ਸਾਂਝੇ ਕੀਤੇ। ਇਸ ਮੋਕੇ ਤੇ ਵਿਕਰਾਂਤ ਜੋਲੀ ਨੇ ਕਿਹਾ ਕਿ ਸਾਨੂੰ ਆਪਣੇ ਬਜੂਰਗਾਂ ਦੀ ਅਹਿਮੀਅਤ ਨੂੰ ਸਮਝਨਾ ਚਾਹੀਦਾ ਹੈ ਉਨ•ਾ ਨਾਲ ਹਰ ਖੁਸੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਆਪਣੇ ਰੁਝੇਵੇ ਭਰੀ ਜਿੰਦਗੀ ਵਿੱਚੋਂ ਕੂਝ ਸਮਾਂ ਆਪਣੇ ਬਜੂਰਗਾਂ ਦੇ ਲਈ ਜਰੂਰ ਕੱਢਣਾ ਚਾਹੀਦਾ ਹੈ। ਇਸ ਮੋਕੇ ਤੇ ਉਨ•ਾਂ ਨੇ ਬਜੂਰਗਾਂ ਨੂੰ ਉਪਰਾਹ ਦੇ ਕੇ ਉਨ•ਾਂ ਨਾਲ ਗੱਲਬਾਤ ਵੀ ਕੀਤੀ। 

© 2016 News Track Live - ALL RIGHTS RESERVED