ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ ਸਬ ਡਵੀਜਨ ਪੱਧਰ ਤੇ ਕਬੱਡੀ ਟੂਰਨਾਮਂੈਂਟ

Jul 19 2019 01:44 PM
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ  ਸਬ ਡਵੀਜਨ ਪੱਧਰ ਤੇ ਕਬੱਡੀ  ਟੂਰਨਾਮਂੈਂਟ

ਪਠਾਨਕੋਟ

ਸਾਲ 2019-20 ਦੇ ਸੈਸਨ ਦੇ ਲਈ ਪੰਜਾਬ ਸਰਕਾਰ ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਸ੍ਰੀ ਮਤੀ ਅ੍ਿਰਮਤ ਕੌਰ ਗਿੱਲ  ਅਤੇ ਜਿਲ•ਾ ਖੇਡ ਅਫਸਰ ਪਠਾਨਕੋਟ ਸ.ਕੁਲਵਿੰਦਰ ਸਿੰਘ ਵੱਲੋਂ  ਸਾਲ 2019-20 ਦੇ ਸੈਸਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ  ਸਬ ਡਵੀਜਨ ਪੱਧਰ ਤੇ ਕਬੱਡੀ  ਟੂਰਨਾਮਂੈਂਟ ਅੰਡਰ 14,18,25 (ਲੜਕੇ/ ਲੜਕੀਆਂ) 10.00 ਵਜੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਦੁਸਰੇ ਦਿਨ ਸੁਰੂ ਕਰਵਾਇਆ ਗਿਆ । 
ਇਸ ਟੂਰਨਾਮੈਂਟ  ਦਾ ਉਦਘਾਟਨ ਪਿੰਸੀਪਲ ਸ੍ਰੀ ਰਾਕੇਸ ਮੋਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ , ਪਠਾਨਕੋਟ  ਵੱਲੋਂ  ਕੀਤਾ ਗਿਆ।  ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ ਰਣਜੀਤ ਸਿੰਘ , ਡੀ.ਪੀ.ਈ ਸ੍ਰੀ ਅਵਤਾਰ ਸਿੰਘ ,ਡੀ.ਪੀ. ਈ  ਕੁਲਵਿੰਦਰ ਸਿੰਘ,.ਪੀ.ਟੀ.ਆਈ ਰਣ ਵਿਜੈ ਸਿੰਘ, ਪੀ.ਟੀ.ਆਈ ਸੁਰਿੰਦਰ ਕੁਮਾਰ ਪੀ.ਟੀ.ਆਈ , ਅਭਿਸੇਕ ਦੱਤ ਕਬੱਡੀ ਕੋਚ, ਸੁਰਿੰਦਰ ਕੋਰ ਪੀ.ਟੀ.ਆਈ , ਪੂਜਾ ਪਠਾਨੀਆ ਪੀ.ਟੀ.ਆਈ, ਮੋਸਮੀ ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਕੁਲਵਿੰਦਰ ਕੋਰ (ਕੁਸਤੀ ਕੋਚ), ਸੁਖਚੈਨ ਸਿੰਘ (ਐਥ, ਕੋਚ),  ਬਲਜੀਤ ਸਿੰਘ ਕਲੱਰਕ, ਵਿਪਨ ਕੁਮਾਰ ਕਮਪਿਊਟਰ ਅਪਰੇਟਰ ਹਾਜਰ ਸਨ। ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ। ਕਬੱਡੀ (ਲੜਕੇ) ਅੰਡਰ-14 ਉਮਰ ਵਰਗ  ਵਿੱਚ ਸੀਨੀਅਰ ਸਕਾਲਰ ਸਕੂਲ ਪਠਾਨਕੋਟ ਸਕੂਲ ਦੀ ਟੀਮ  ਜੇਤੂ ਰਹੀ। ਬਾਕੀ ਅੰਡਰ-18 ਅਤੇ ਅੰਡਰ-25 ਉਮਰ ਵਰਗ ਦੇ ਮੁਕਾਬਲੇ ਕੱਲ ਮਿਤੀ 19-07-2019 ਨੂੰ ਹੋਣਗੇ। 

© 2016 News Track Live - ALL RIGHTS RESERVED