ਤੰਬਾਕੂ ਸਿਗਰਟ ਰਿਟੇਲਰਜ਼ ਐਸੋਸੀਏਸ਼ਨ ਅਸ਼ੋਕ ਸ਼ਰਮਾ ਪ੍ਰਧਾਨ

Aug 28 2019 04:32 PM
ਤੰਬਾਕੂ ਸਿਗਰਟ ਰਿਟੇਲਰਜ਼ ਐਸੋਸੀਏਸ਼ਨ  ਅਸ਼ੋਕ ਸ਼ਰਮਾ ਪ੍ਰਧਾਨ

ਪਠਾਨਕੋਟ

ਤੰਬਾਕੂ ਸਿਗਰਟ ਰਿਟੇਲਰਜ਼ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਚੋਣ ਹੋਈ ਜਿਸ ਵਿਚ ਸਰਵਸੰਮਤੀ ਨਾਲ ਅਸ਼ੋਕ ਸ਼ਰਮਾ ਨੂੰ ਤੀਜੀ ਵਾਰ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਐਸੋਸੀਏਸ਼ਨ ਵਲੋਂ ਸੌਾਪੀ ਗਈ ਹੈ ਉਸ ਨੰੂ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਅਨਿਲ ਗੁਪਤਾ, ਕਮਲ ਗੁਪਤਾ, ਪ੍ਰਸ਼ੋਤਮ ਲਾਲ, ਰਵੀ ਕੁਮਾਰ, ਮਨੂੰ ਕੁਮਾਰ, ਅਰਜਿੰਦਰ ਕੁਮਾਰ, ਕ੍ਰਿਸ਼ਨ ਸ਼ਰਮਾ, ਰਵੀ ਅਰੋੜਾ, ਸੰਨ੍ਹੀ, ਮੁਲਖ ਰਾਜ ਸ਼ਰਮਾ, ਸ਼ਾਲੀਗਰਾਮ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED