ਜਿਲਾ ਪਠਾਨਕੋਟ ਵਿਖੇ ਮਾਇਗ੍ਰੇਟਰੀ ਪਲਸ ਪੋਲਿÀ ਦੀ ਹੋਈ ਸ਼ੁਰੂਆਤ

Sep 17 2019 03:35 PM
ਜਿਲਾ ਪਠਾਨਕੋਟ ਵਿਖੇ ਮਾਇਗ੍ਰੇਟਰੀ ਪਲਸ ਪੋਲਿÀ ਦੀ ਹੋਈ ਸ਼ੁਰੂਆਤ


ਪਠਾਨਕੋਟ

ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬਤਹਿਤ ਜਿਲੇ• ਅੰਦਰ ਚੱਲ ਰਹੇ ਤਿੰਨ ਰੋਜਾ (15,16 / 17 ਸਤੰਬਰ  2019)      ਮਾਈਗਰੇਟੀ ਮਾਇਗ੍ਰੇਟਰੀ ਪਲਸ ਪੋਲੀÀ ਰਾਉਡ ਦੇ ਦੂਸਰੇ ਦਿਨ  0 ਤੋ 5 ਸਾਲ ਦੇ 1493  ਬੱਚਿਆ ਨੂੰ ਪੋਲਿÀ ਰੋਕੂ ਬੂੰਦਾ ਪਿਲਾਈਆ ਗਈਆ। ਜਿਲ•ਾ ਪੱਧਰੀ ਮਾਈਗ੍ਰੇਟਰੀ ਪਲਸ ਪੋਲਿÀ ਇਸ ਦੋਰਾਨ ਡਾ. ਕਿਰਨ ਬਾਲਾ ਜਿਲਾ ਟੀਕਾਕਰਨ ਅਫਸਰ ਵੱਲੋ ਜਿਲ•ਾ ਪਠਾਨਕੋਟ ਦੇ ਬਲਾਕ ਘਰੋਟਾ ਦੇ ਵੱਖ ਵੱਖ ਸਲੱਮ ਏਰੀਆ ਗੁਜਰਾਂ ਦੇ ਡੇਰੇ, ਭੱਠੇ ਆਦਿ ਤੇ ਜਾ ਕੇ ਨਿਰੱਖਣ ਕੀਤਾ ਗਿਆ। ਮਾਇਗ੍ਰੇਟਰੀ ਪਲਸ ਪੋਲੀÀ ਰਾਉਡ       ਦੀ ਜਾਣਕਾਰੀ ਦਿੰਦੇ ਹੋਏ ਡਾ. ਕਿਰਨ ਬਾਲਾ ਜਿਲ•ਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਜਿਲੇ ਨੂੰ ਪੋਲਿÀ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵੱਲੋ ਜਿਲ•ੇ ਦੀ ਮਾਇਗ੍ਰੇਟਰੀ ਅਬਾਦੀ ਦੇ 0 ਤੋ 5 ਸਾਲ ਦੇ ਲਗਭਗ 4820 ਬੱਚਿਆ ਨੂੰ ਪੋਲਿÀ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਜਿਸ ਵਿੱਚ ਜਿਲ•ੇ ਦੇ ਝੁੱਗੀ ਝੋਪੜੀ,ਸਲਮ,ਗੁਜਰਾ ਦੇ ਡੇਰੇ ਭੱਠੇ ਫੈਕਟਰੀਆ ਆਦਿ ਦੇ ਬੱਚੇ ਕਵਰ ਕੀਤੇ ਜਾਣੇ ਹਨ। ਉਨ•ਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਵਿੱਚ  84.05 % ਬੱਚੇ ਕਵਰ ਕਰ ਲਏ ਗਏ ਹਨ ਜਦਕਿ ਬਾਕੀ ਇੱਕ ਦਿਨ ਵਿੱਚ ਰਹਿੰਦਾ ਟੀਚਾ ਵੀ ਪੂਰਾ ਕਰ ਲਿਆ ਜਾਵੇਗਾ।ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚੜਾਉਣ ਲਈ 32 ਟੀਮਾਂ,13 ਸੁਪਰਵਾਈਜਰ ਅਤੇ 64 ਵੈਕਸੀਨੇਟਰ ਲਗਾਏ ਗਏ ਹਨ । ਇਸ ਮੋਕੇ ਤੇ ਜਿਲ•ਾ ਪ੍ਰੋਗਰਾਮ ਮੈਨੇਜਰ ਸ੍ਰੀ ਰਘੂਬੀਰ ਸਿੰਘ ਅਤੇ ਜਿਲ•ਾ ਆਰ.ਬੀ.ਐਸ.ਕੇ. ਮੈਨੇਜਰ ਸ੍ਰੀ ਪੰਕਜ ਕੁਮਾਰ ਹਾਜਰ ਸਨ।

© 2016 News Track Live - ALL RIGHTS RESERVED