ਰੋਜਗਾਰ ਮੇਲਾ 24 ਜੁਲਾਈ 2019 ਨੂੰ ਸਵੇਰੇ 10:00 ਵਜੇ

Jul 22 2019 03:59 PM
ਰੋਜਗਾਰ ਮੇਲਾ 24 ਜੁਲਾਈ 2019 ਨੂੰ  ਸਵੇਰੇ 10:00 ਵਜੇ

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੂਹਿਮ ਘਰ-ਘਰ ਰੋਜਗਾਰ ਤਹਿਤ ਅਗਲਾ ਰੋਜਗਾਰ ਮੇਲਾ 24 ਜੁਲਾਈ 2019 ਨੂੰ  ਸਵੇਰੇ 10:00 ਵਜੇ ਜਿਲ•ਾ ਬਿਉਰੋ ਰੋਜਗਾਰ ਅਤੇ ਕਾਰੋਬਾਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਪਰਸੋਤਮ ਸਿੰਘ ਜਿਲ•ਾ ਰੋਜਗਾਰ ਬਿਊਰੋ ਤੋਂ ਜਿਲ•ਾ ਰੋਜਗਾਰ ਅਫਸ਼ਰ ਨੇ ਦਿੱਤੀ। ਉਨ•ਾਂ ਦੱਸਿਆ ਕਿ 24 ਜੁਲਾਈ ਨੂੰ ਲਗਾਏ ਜਾ ਰਹੇ ਰੋਜਗਾਰ ਮੇਲੇ ਵਿੱਚ ਤਿੰਨ ਤੋਂ ਚਾਰ ਕੰਪਨੀਆਂ ਹਿੱਸਾ ਲੈਣਗੀਆਂ । ਉਨ•ਾਂ ਕਿਹਾ ਕਿ ਚਾਹਵਾਨ ਬੇਰੋਜਗਾਰ ਪ੍ਰਾਰਥੀ 24 ਜੁਲਾਈ 2019 ਨੂੰ ਅਪਣੇ ਦਸਤਾਵੇਜ ਲੈ ਕੇ ਬਿਉਰੋ ਦਫਤਰ ਪਠਾਨਕੋਟ ਵਿਖੇ ਕਮਰਾ ਨੰ: 352 ਵਿਚ ਹਾਜ਼ਰ ਹੋ ਕੇ ਮੋਕੇ ਦਾ ਲਾਭ ਲੈ ਸਕਦੇ ਹਨ।ਹਿਸਾ ਲੈਣ ਵਾਲੀਆਂ ਕੰਪਨੀਆਂ, ਜਮੈਟੋ, ਸੀ.ਐਸ.ਸੀ. ਗਵਰਨੈਸ, ਜਸਸਵੀ ਅਕੈਡਮੀ ਫਾਰ ਸਕਿੱਲ ਆਦਿ ਕੰਪਨੀਆਂ ਹਿੱਸਾ ਲੈ ਰਹੀਆਂ ਹਨ।

© 2016 News Track Live - ALL RIGHTS RESERVED